ਰੰਮੀ ਭਾਰਤ ਵਿੱਚ ਸਭ ਤੋਂ ਪ੍ਰਚਲਿੱਤ ਖੇਡਾਂ ਵਿੱਚੋਂ ਇੱਕ ਹੈ। ਇਹ ਆਸਾਨ ਹੈ, ਮਜੇ ਵਾਲੀ ਹੈ ਅਤੇ ਚੁਣੌਤੀ ਦੀ ਇੱਕ ਸਿਹਤਮੰਦ ਖੁਰਾਕ ਨਾਲ ਭਰਪੂਰ ਹੈ ਜੋ ਹੋਰ ਜਿਆਦਾ ਲਈ ਤੁਹਾਨੂੰ ਵਾਪਸ ਲਿਆਉਣਾ ਜਾਰੀ ਰੱਖੇਗੀ। ਰੰਮੀਸਰਕਲ ਔਨਲਾਇਨ ਰੰਮੀ ਪਲੇਟਫਾਰਮ ਹੈ ਜੋ ਇਸ ਉਤੇਜਨਾ ਨਾਲ ਭਰਪੂਰ ਹੈ ਅਤੇ ਇਸ ਨੂੰ ਤੁਹਾਡੇ ਮਨਪਸੰਦ ਡਿਵਾਇਸ 'ਤੇ ਲਿਆਉਂਦੀ ਹੈ। ਅਸੀਂ ਬਿਲਕੁੱਲ ਉਸੇ ਵਰਗੀ ਗੇਮ ਲੈ ਕੇ ਆਏ ਹਾਂ ਜੋ ਕਿ ਪਹਿਲਾਂ ਇੱਕ ਡਿਜਿਟਲ ਅਵਤਾਰ ਨਾਲ ਦੋਸਤਾਂ ਅਤੇ ਪਰਿਵਾਰ ਦੇ ਛੋਟੇ ਸਮੂਹਾਂ ਤੱਕ ਸੀਮਿਤ ਸੀ। ਗੇਮਪਲੇਅ ਦੇ ਅੰਤਰਰਾਸ਼ਟਰੀ ਮਿਆਰਾਂ ਸਮੇਤ ਤੇਜ਼ ਗੇਮਪਲੇਅ, ਸੁਰੱਖਿਅਤ ਪਲੇਟਫਾਰਮ ਅਤੇ ਸੁਰੱਖਿਅਤ ਟ੍ਰਾਂਜੈਕਸ਼ਨਾਂ, ਸਾਨੂੰ ਭਾਰਤ ਦੀਆਂ ਵਧੇਰੇ ਪ੍ਰਚਲਿਤ ਗੇਮਿੰਗ ਵੈਬਸਾਇਟਾਂ ਵਿੱਚ ਬਣਾ ਕੇ ਰੱਖਦੀ ਹੈ।
ਰੰਮੀ ਦਾ ਅਨੁਭਵ ਲੈਣਾ ਉਂਝ ਹੈ ਜਿਵੇਂ ਤੁਸੀਂ ਔਫ਼ਲਾਇਨ ਕਰਦੇ ਹੋ ਜਿਸ ਦੀ ਹਰੇਕ ਖਿਡਾਰੀ ਭਾਲ ਕਰਦਾ ਹੈ। ਅਸੀਂ ਹਰੇਕ ਖਿਡਾਰੀ ਨੂੰ ਇੱਕ ਨਿੱਜੀ ਗੇਮਪਲੇਅ ਦਾ ਅਨੁਭਵ ਦੇਣ ਲਈ ਡੇਟਾ ਪ੍ਰੀਮਾਪ ਦੀਆਂ ਵਿਆਪਕ ਮਾਤਰਾਵਾਂ ਵਾਲੀ ਤਕਨੀਕ ਵਿੱਚ ਲਿਆਂਦੇ ਹਾਂ। ਹਰ ਵਾਰ ਜਦੋਂ ਤੁਸੀਂ ਔਨਲਾਇਨ ਆਉਂਦੇ ਹੋ, ਤੁਸੀਂ ਆਪਣੇ ਡੈਸ਼ਬੋਰਡ 'ਤੇ ਆਪਣੀ ਸਭ ਤੋਂ ਮਨਪਸੰਦ 13 ਕਾਰਡ ਵਾਲੀ ਗੇਮ ਪ੍ਰਾਪਤ ਕਰਦੇ ਹੋ।
30 ਮਿਲੀਅਨ ਤੋਂ ਵੱਧ ਖਿਡਾਰੀਆਂ ਅਤੇ ਹਰ ਸਮੇਂ ਵਾਲੀਆਂ ਗੇਮਾਂ ਦੇ ਨਾਲ, ਤੁਸੀਂ ਦਿਨ ਦੇ ਕਿਸੇ ਵੀ ਘੰਟੇ 'ਤੇ ਚੋਟੀ ਦੇ ਖਿਡਾਰੀਆਂ ਨਾਲ ਰੰਮੀ ਔਨਲਾਇਨ ਖੇਡ ਸਕਦੇ ਹੋ। ਅਸੀਂ ਮਿਲ ਕੇ ਇੱਕ ਬਹੁ-ਖਿਡਾਰੀ ਗੇਮ ਵਾਲਾ ਵਾਤਾਵਰਣ ਲਿਆਉਂਦੇ ਹਾਂ ਜੋ ਬਚਾਵ ਅਤੇ ਸੁਰੱਖਿਅਤ ਗੇਮਪਲੇਅ ਦੇ ਮਿਸ਼ਰਣ ਵਾਲੀ ਤੁਹਾਡੀ ਪਸੰਦ ਦੀ ਰੰਮੀ ਗੇਮ ਸਮੇਤ ਬੇਹਤਰ ਟੂਰਨਾਮੈਂਟਾਂ ਦੀ ਚੋਣ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ।
ਹਰ ਸਮੇਂ ਵਾਲਾ ਗੇਮਿੰਗ ਵਾਤਾਵਰਣ ਜਿਸ ਵਿੱਚ ਤਿਆਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਸਮਾਨ ਸਮੇਂ 'ਤੇ ਹਜਾਰਾਂ ਖਿਡਾਰੀਆਂ ਵਿੱਚ ਬਹੁਤ ਸਾਰੀਆਂ ਗੇਮਾਂ ਖੇਡਣ ਵਿੱਚ ਮਦਦ ਕਰਦੀਆਂ ਹਨ। ਖਿਡਾਰੀ ਮਲਟੀ-ਟੇਬਲ ਗੇਮਾਂ ਖੇਡ ਸਕਦੇ ਹਨ ਅਤੇ ਤੇਜ-ਗਤੀ ਵਾਲੇ ਗੇਮਪਲੇਅ ਵਾਤਾਵਰਣ ਦਾ ਆਨੰਦ ਮਾਣਦੇ ਹਨ। ਕਿਸੇ ਵੀ ਸਮੇਂ 'ਤੇ, ਇੱਕੋ ਸਮੇਂ 'ਤੇ ਭਾਗ ਲੈਣ ਵਾਲੇ ਵਾਲੇ ਹਜਾਰਾਂ ਖਿਡਾਰੀਆਂ ਨਾਲ ਪਲੇਟਫਾਰਮ 'ਤੇ ਬਹੁਤ ਸਾਰੀਆਂ ਨਕਦੀ ਗੇਮਾਂ ਅਤੇ ਟੂਰਨਾਮੈਂਟ ਚੱਲ ਰਹੇ ਹਨ। ਖੇਡਣ ਲਈ ਸਿਰਫ਼ ਰਜਿਸਟ੍ਰੇਸ਼ਨ ਨੂੰ ਪੂਰਾ ਕਰੋ ਅਤੇ ਇੱਕ ਰੰਮੀ ਗੇਮ ਡਾਊਨਲੋਡ ਕਰੋ, ਅਤੇ ਸ਼ੁਰੂ ਕਰੋ।
ਕੀ ਕਿਸੇ ਮੁੱਦੇ 'ਤੇ ਫ਼ਸ ਗਏ ਹੋ? ਤੁਹਾਡੀ ਮਦਦ ਕਰਨ ਲਈ ਸਾਡੀ ਰਾਊਂਡ ਦ ਕਲੌਕ ਗਾਹਕ ਸਹਾਇਤਾ ਟੀਮ ਮੌਜੂਦ ਹੈ। ਬਸ ਸਾਨੂੰ ਸਿਰਫ਼ ਇੱਕ ਮੇਲ ਭੇਜੋ ਅਤੇ ਅਸੀਂ ਤੁਹਾਨੂੰ 3 ਘੰਟਿਆਂ ਵਿੱਚ ਜਵਾਬ ਦੇਵਾਂਗੇ। ਸਾਡੇ ਤਕਨੀਕੀ ਮਾਹਿਰ ਤੁਹਾਡੇ ਮੁੱਦੇ ਦੀ ਜਾਂਚ ਕਰਨਗੇ ਅਤੇ ਸਮੱਸਿਆ ਨੂੰ ਠੀਕ ਕਰਨ ਲਈ ਤੁਹਾਡੀ ਸਟੈਪ ਬਾਈ ਸਟੈਪ ਮਦਦ ਕਰਨਗੇ।
ਕਾਰਡਾਂ ਦੇ ਇਕੱਲੇ ਸਵੈਪਾਂ ਅਤੇ ਆਸਾਨ ਤਰਤੀਬ ਨਾਲ, ਇੱਕ ਤੇਜ਼ ਅਤੇ ਪ੍ਰਬੰਧਨ ਕਰਨ ਲਈ ਆਸਾਨ ਪਲੇਟਫਾਰਮ 'ਤੇ ਇੰਡੀਅਨ ਰੰਮੀ ਖੇਡਣ ਲਈ ਤਿਆਰ ਰਹੋ। ਸਾਡੇ ਰੰਮੀ ਔਨਲਾਇਨ ਪਲੇਟਫਾਰਮ 'ਤੇ, ਸਾਡੇ ਰਜਿਸਟਰਡ ਖਿਡਾਰੀਆਂ ਲਈ ਵਿਸ਼ੇਸ਼ ਆਫ਼ਰਾਂ ਅਤੇ ਬੋਨਸ ਉਪਲਬਧ ਹਨ।
ਜੇਕਰ ਤੁਸੀਂ ਸੋਚ ਰਹੇ ਹੋ ਸਾਨੂੰ ਕਿਹੜੀ ਚੀਜ਼ ਇੰਨਾ ਉਤੇਜਿਤ ਕਰਦੀ ਹੈ, ਤਾਂ ਭਾਰਤ ਤੋਂ ਬੇਹਤਰ ਖਿਡਾਰੀਆਂ ਨੂੰ ਲੈਂਦੇ ਹੋਏ ਸਾਡੀਆਂ ਔਫ਼ਲਾਇਨ ਗਤੀਵਿਧੀਆਂ ਸਮੇਤ ਸਾਡੇ ਵਾਰਸ਼ਿਕ ਔਨਲਾਇਨ ਰੰਮੀ ਗੇਮਾਂ ਦੀ ਤੁਹਾਨੂੰ ਜਾਂਚ ਕਰਨੀ ਚਾਹੀਦੀ ਹੈ। ਅਸੀਂ ਆਪਣੇ ਖਿਡਾਰੀਆਂ ਨੂੰ ਉਨ੍ਹਾਂ ਦੀ ਮਨਪਸੰਦ ਗੇਮ ਔਨਲਾਇਨ ਖੇਡਣ, ਵੱਡੇ ਨਕਦ ਇਨਾਮ ਜਿੱਤਣ ਅਤੇ ਗੇਮਾਂ ਦੇ ਉਤੇਜਿੱਤ ਔਨਲਾਇਨ ਵਿਸ਼ਵ ਦਾ ਹਿੱਸਾ ਬਣਨ ਲਈ ਇੱਕ ਵਿਸ਼ਵ ਪ੍ਰਦਾਨ ਕਰਦੇ ਹਾਂ, ਭਾਰਤ ਦੇ ਚੋਟੀ ਦੇ ਔਫ਼ਲਾਇਨ ਰੰਮੀ ਟੂਰਨਾਮੈਂਟਾਂ ਨਾਲ ਭਰਪੂਰ ਹੈ।
ਹੁਣ, ਤੁਸੀਂ ਇਸ ਤਰ੍ਹਾਂ ਮਨ ਦੀ ਸ਼ਾਂਤੀ, ਭਰੋਸੇ ਅਤੇ ਯਕੀਨ ਨਾਲ Rummy Ambarella ਤੇ ਰੰਮੀ ਖੇਡ ਸਕਦੇ ਹੋ।
ਯੱਕਾ, ਬਾਦਸ਼ਾਹ, ਬੇਗਮ ਅਤੇ ਗੁਲਾਮ ਫੇਸ ਕਾਰਡਾਂ ਵਜੋਂ ਜਾਣੇ ਜਾਂਦੇ ਹਨ ਅਤੇ ਹਰੇਕ ਦੇ 10 ਅੰਕ ਹੁੰਦੇ ਹਨ, ਅਤੇ ਨੰਬਰ ਵਾਲੇ ਕਾਰਡਾਂ ਦਾ ਉਹਨਾਂ ਦੀ ਫੇਸ ਵੈਲਯੂ ਦੇ ਹਿਸਾਬ ਨਾਲ ਕੁਲ ਜੋੜ ਕੀਤਾ ਜਾਂਦਾ ਹੈ।
ਹਰ ਖਿਡਾਰੀ ਨੂੰ ਤੇਰ੍ਹਾਂ ਕਾਰਡ ਵੰਡੇ ਜਾਂਦੇ ਹਨ, ਅਤੇ ਉਸ ਨੂੰ ਉਸੇ ਸੂਟ ਦੇ 3 ਜਾਂ ਵੱਧ ਲਗਾਤਾਰ ਕਾਰਡਾਂ ਦੇ ਸੈੱਟ ਜਾਂ ਕ੍ਰਮ ਬਣਾਉਣੇ ਚਾਹੀਦੇ ਹਨ।
ਇੱਕ ਪਿਊਰ ਸੀਕਵੈਂਸ (ਸ਼ੁੱਧ ਕ੍ਰਮ) ਇੱਕੋ ਸੂਟ ਦੇ ਲਗਾਤਾਰ ਕਾਰਡਾਂ ਦਾ ਬਣਿਆ ਹੁੰਦਾ ਹੈ।
ਸੀਕਵੈਂਸ ਵਿੱਚ ਗੈਰਹਾਜ਼ਰ ਕਾਰਡ ਨੂੰ ਦਰਸਾਉਣ ਲਈ ਇੱਕ ਇਮਪਿਊਰ ਸੀਕਵੈਂਸ ਵਿੱਚ ਇੱਕ ਜੋਕਰ ਜਾਂ ਇੱਕ ਵਾਈਲਡ ਕਾਰਡ ਹੋ ਸਕਦਾ ਹੈ। ਨਾਲ ਹੀ, ਇੱਕੋ ਮੁੱਲ ਦੇ ਪਰ ਵੱਖ-ਵੱਖ ਸੂਟ ਵਾਲੇ ਤਿੰਨ ਕਾਰਡਾਂ ਦਾ ਇੱਕ ਸਮੂਹ, ਜਿਸਨੂੰ ਇੱਕ ਸੈੱਟ ਵਜੋਂ ਜਾਣਿਆ ਜਾਂਦਾ ਹੈ, ਨੂੰ ਵੀ ਇੱਕ ਇਮਪਿਊਰ ਸੀਕਵੈਂਸ ਵਜੋਂ ਮੰਨਿਆ ਜਾ ਸਕਦਾ ਹੈ।
ਇੱਕ ਵਾਰ ਜਦੋਂ ਖਿਡਾਰੀਆਂ ਨੂੰ 13 ਕਾਰਡ ਵੰਡੇ ਜਾਂਦੇ ਹਨ, ਤਾਂ ਬਾਕੀ ਕਾਰਡਾਂ ਦਾ ਢੇਰ ਬਣਾ ਦਿੱਤਾ ਜਾਂਦਾ ਹੈ, ਅਤੇ ਢੇਰ ਵਿੱਚੋਂ ਇੱਕ ਕਾਰਡ ਨੂੰ ਜੋਕਰ ਵਜੋਂ ਚੁਣਿਆ ਜਾਂਦਾ ਹੈ।
ਖੇਡ ਦੇ ਦੌਰਾਨ, ਖਿਡਾਰੀ ਇੱਕ ਕਾਰਡ ਨੂੰ ਰੱਦ ਕਰਦਾ ਹੈ ਅਤੇ ਹੈਂਡ ਨੂੰ 13 ਕਾਰਡਾਂ ਦਾ ਬਣਾਈ ਰੱਖਦੇ ਹੋਏ ਢੇਰ ਤੋਂ ਦੂਜਾ ਕਾਰਡ ਚੁੱਕਦਾ ਹੈ। ਕੋਈ (ਖਿਡਾਰੀ) ਰੱਦ ਕੀਤੇ ਗਏ ਢੇਰ ਵਿੱਚੋਂ ਵੀ ਕਾਰਡ ਚੁੱਕ ਸਕਦਾ ਹੈ।
ਕਾਰਡਾਂ ਨੂੰ ਉਹਨਾਂ ਦੇ ਸੂਟ ਦੇ ਅਨੁਸਾਰ ਕ੍ਰਮਬੱਧ ਕਰਨਾ ਯਾਦ ਰੱਖੋ ਕਿਉਂਕਿ ਇਹ ਬਿਹਤਰ ਗੇਮਪਲੇ ਦੀ ਪੇਸ਼ਕਸ਼ ਹੈ ਅਤੇ ਇਹ ਛਾਂਟਣਾ ਸੌਖਾ ਬਣਾਉਂਦਾ ਹੈ ਕਿ ਕਿਹੜਾ (ਕਾਰਡ) ਰੱਖਣਾ ਹੈ ਜਾਂ ਕਿਹੜਾ ਰੱਦ ਕਰਨਾ ਹੈ।
ਉਹ ਵਿਅਕਤੀ ਜੋ ਇੱਕ ਲਾਜ਼ਮੀ ਪਿਊਰ ਸੀਕਵੈਂਸ ਸਮੇਤ, ਪਹਿਲਾਂ ਸੀਕਵੈਂਸ ਦਾ ਪੂਰਾ ਸੈੱਟ ਬਣਾਉਂਦਾ ਹੈ, ਖੇਡ ਨੂੰ ਸਮਾਪਤ ਕਰਣ ਦਾ ਐਲਾਨ ਕਰ ਸਕਦਾ ਹੈ। ਵਿਰੋਧੀ ਦੇ ਇਮਪਿਊਰ ਸੀਕਵੈਂਸ ਕਾਰਡਾਂ ਨੂੰ ਸਕੋਰਿੰਗ ਲਈ ਗਿਣਿਆ ਜਾਂਦਾ ਹੈ।
ਸੁਝਾਅ
ਮੋਬਾਈਲਾਂ ਲਈ ਰੰਮੀ ਸਰਕਲ ਐਪ ਤੇ ਉਪਲਬਧ ਔਨਲਾਈਨ ਗੇਮਾਂ ਦਾ ਨਵਾਂ ਅਵਤਾਰ ਵਿਲੱਖਣ ਗੇਮਪਲੇ, ਵੱਖੋ-ਵੱਖਰੇ ਹੁਨਰਾਂ ਵਾਲੇ ਵਿਰੋਧੀਆਂ ਦੀ ਇੱਕ ਵਿਸ਼ਾਲ ਕਿਸਮ ਦੇ ਵਿਰੁੱਧ ਤੁਹਾਡੇ ਹੁਨਰਾਂ ਨੂੰ ਸਫਲਤਾਪੂਰਵਕ ਵਰਤੋਂ ਕਰਣ ਅਤੇ ਤੁਹਾਡੀ ਰਣਨੀਤੀ ਅਤੇ ਬੋਧਾਤਮਕ ਹੁਨਰ ਵਿੱਚ ਸੂਧਾਰ ਕਰਨ ਦੇ ਇੱਕ ਮੌਕੇ ਦੀ ਪੇਸ਼ਕਸ਼ ਕਰਦਾ ਹੈ। ਇਹ ਸਭ ਮੁਫਤ ਹੈ, ਬਿਨਾਂ ਕਿਸੇ ਫੀਸ ਜਾਂ ਨਕਦ ਹਦਾਇਤ ਦੇ।
ਜੇਕਰ ਤੁਸੀਂ ਰੋਜਾਨਾ ਜ਼ਿੰਦਗੀ ਦੇ ਕੰਮਾਂ ਅਤੇ ਤਣਾਅ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਰੰਮੀ ਖੇਡਣਾ ਇੱਕ ਚੰਗਾ ਵਿਕਲਪ ਹੈ। ਅੱਪ-ਟੂ-ਡੇਟ ਟੈਕਨਾਲੋਜੀ ਅਤੇ ਸਪੋਰਟ ਰੰਮੀ ਸਰਕਲ ਕੋਲ ਯੂਜ਼ਰ ਇੰਟਰਫੇਸ ਅਨੁਭਵ ਨੂੰ ਨਿਰਵਿਘਨ ਅਤੇ ਪਰੇਸ਼ਾਨੀ ਮੁਕਤ ਬਣਾਉਣ ਲਈ ਨਵੀਨਤਮ ਤਕਨੀਕ ਹੈ। ਤੁਹਾਡੇ ਸਾਰੇ ਸਵਾਲਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਚੌਵੀ ਘੰਟੇ ਤਕਨੀਕੀ ਸਹਾਇਤਾ ਟੀਮ ਉਪਲਬਧ ਹੈ।
ਗੇਮ ਮਨੋਰੰਜਨ ਲਈ ਹੈ ਅਤੇ 18 ਸਾਲ ਤੋਂ ਵੱਧ ਉਮਰ ਦੇ ਦਰਸ਼ਕਾਂ ਲਈ ਖੁੱਲ੍ਹੀ ਹੈ। ਜਿੱਤਣ ਲਈ ਬਹੁਤ ਸਾਰੇ ਟੂਰਨਾਮੈਂਟਾਂ ਅਤੇ ਪੇਸ਼ਕਸ਼ਾਂ ਦੇ ਨਾਲ ਅਸਲੀ ਧਨ ਅਤੇ ਨਕਦ ਇਨਾਮ ਹਨ।
ਰੰਮੀ ਸਰਕਲ ਖੇਡਣ ਲਈ, ਗੂਗਲ ਸਟੋਰ ਤੋਂ ਮੁਫ਼ਤ ਰੰਮੀਸਰਕਲ ਗੇਮ ਨੂੰ ਡਾਊਨਲੋਡ ਕਰੋ, ਰਜਿਸਟਰ ਕਰੋ ਅਤੇ ਖੇਡਣਾ ਸ਼ੁਰੂ ਕਰੋ।
ਜਾਂ
ਐਂਡਰੌਇਡ ਲਈ ਰੰਮੀ ਏਪੀਕੇ ਡਾਊਨਲੋਡ ਕਰੋ।
ਰੰਮੀ ਸਰਕਲ ਏਪੀਕੇ ਫਾਈਲ ਡਾਊਨਲੋਡ ਹੋਣ ਤੋਂ ਬਾਅਦ, ਇੰਸਟਾਲੇਸ਼ਨ ਸ਼ੁਰੂ ਕਰਨ ਲਈ ਫਾਈਲ ਤੇ ਟੈਪ ਕਰੋ। ਜੇਕਰ ਕੋਈ ਸੁਨੇਹਾ(ਮੈਸੇਜ) ਆਉਂਦਾ ਹੈ ਕਿ ਤੁਹਾਡੀ ਇੰਸਟਾਲੇਸ਼ਨ ਅਣਅਧਿਕਾਰਤ ਸਰੋਤਾਂ ਕਾਰਨ ਬਲੌਕ ਕੀਤੀ ਗਈ ਹੈ, ਤਾਂ ਬਸ ਸੈਟਿੰਗਾਂ ਤੇ ਜਾਓ ਅਤੇ "ਸੁਰੱਖਿਆ" ਚੁਣੋ ਅਤੇ "ਅਣਜਾਣ ਸਰੋਤ" ਵਿਕਲਪ ਤੇ ਟਿਕ ਕਰੋ।
ਇਸ ਤੋਂ ਬਾਅਦ, ਇੰਸਟਾਲ ਕਰਨ ਲਈ ਆਪਣੇ ਡਾਊਨਲੋਡ ਫੋਲਡਰਾਂ ਵਿੱਚ ਰੰਮੀ ਸਰਕਲ ਏਪੀਕੇ ਤੇ ਕਲਿੱਕ ਕਰੋ। ambarellabrandsecommerce.com, ਅਤੇ Voila ਤੇ ਟੈਪ ਕਰੋ; ਤੁਸੀਂ ਸਭ ਤੋਂ ਵਧੀਆ ਰੰਮੀ ਐਪ ਤੇ ਖੇਡਣ ਲਈ ਤਿਆਰ ਹੋ।
ਕਿਰਪਾ ਕਰਕੇ ਨੋਟ ਕਰੋ: ਇਹ ਸਿਰਫ਼ ਤੁਹਾਨੂੰ ਬਿਹਤਰ ਖੇਡਣ ਵਿੱਚ ਮਦਦ ਕਰਨ ਲਈ ਸੁਝਾਅ ਹਨ ਪਰ ਜਿੱਤ ਦੀ ਕੋਈ ਗਾਰੰਟੀ ਨਹੀਂ ਹਨ।
ਹਾਂ, ਰੰਮੀ ਐਪਸ ਭਾਰਤ ਵਿੱਚ ਕਾਨੂੰਨੀ ਹਨ। ਸੁਪਰੀਮ ਕੋਰਟ ਨੇ ਆਪਣੇ 1996 ਦੇ ਫੈਸਲੇ ਵਿੱਚ ਐਲਾਨ ਕੀਤਾ ਹੈ ਕਿ ਰੰਮੀ ਇੱਕ ਯੋਗਤਾ ਦੀ ਖੇਡ ਹੈ ਅਤੇ ਇਸਨੂੰ ਜੂਏ ਜਾਂ ਮੌਕੇ ਦੀ ਖੇਡ ਵਜੋਂ ਨਹੀਂ ਗਿਣਿਆ ਜਾ ਸਕਦਾ।
ਰੰਮੀ ਵਰਗੀ ਯੋਗਤਾ ਦੀ ਖੇਡ ਖੇਡਣਾ ਇੱਕ ਵਪਾਰਕ ਗਤੀਵਿਧੀ ਮੰਨਿਆ ਜਾਂਦਾ ਹੈ, ਅਤੇ ਇੱਥੋਂ ਤੱਕ ਕਿ ਇਸ ਨੂੰ ਪੈਸੇ ਨਾਲ ਖੇਡਣਾ ਵੀ ਭਾਰਤ ਦੇ ਸੰਵਿਧਾਨ ਦੇ ਆਰਟੀਕਲ 19(1)(ਜੀ) ਦੇ ਤਹਿਤ ਸੁਰੱਖਿਅਤ ਹੈ।
ਹਾਂ, ਤੁਸੀਂ ਰੰਮੀ ਦੀ ਖੇਡ ਬਿਲਕੁਲ ਮੁਫਤ ਖੇਡ ਸਕਦੇ ਹੋ। ਤੁਹਾਨੂੰ ਰੰਮੀਸਰਕਲ ਵੈੱਬਸਾਈਟ ਜਾਂ ਐਪ ਤੇ ਰਜਿਸਟਰ ਕਰਨ ਅਤੇ ਅਭਿਆਸ ਗੇਮਾਂ ਤੱਕ ਪਹੁੰਚ ਕਰਨ ਦੀ ਲੋੜ ਹੈ। ਜਾਂ ਜੇਕਰ ਅਜਿਹਾ ਝੁਕਾਅ ਹੈ, ਤਾਂ ਅਜਿਹੇ ਟੂਰਨਾਮੈਂਟ ਹਨ ਜਿੱਥੇ ਤੁਸੀਂ ਮੁਫ਼ਤ ਵਿੱਚ ਮੁਕਾਬਲਾ ਕਰ ਸਕਦੇ ਹੋ। ਹੋਰ ਵੇਰਵਿਆਂ ਲਈ, ਤੁਸੀਂ ਸਾਡੇ ਪ੍ਰਚਾਰ ਪੰਨੇ ਤੇ ਜਾ ਸਕਦੇ ਹੋ।
ਰੰਮੀ ਸਰਕਲ ਐਪ ਮੁਫ਼ਤ ਰੰਮੀ ਆਨਲਾਈਨ ਖੇਡਣ ਲਈ ਆਸਾਨੀ ਨਾਲ ਪਹੁੰਚਯੋਗ ਹੈ। ਤੁਸੀਂ ਐਪ ਨੂੰ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਐਂਡਰੌਇਡ ਉਪਭੋਗਤਾ ਆਪਣੀਆਂ ਡਿਵਾਈਸਾਂ 'ਤੇ ਚਲਾਉਣ ਲਈ ਰੰਮੀ ਏਪੀਕੇ ਫਾਈਲ ਨੂੰ ਵੀ ਡਾਊਨਲੋਡ ਕਰ ਸਕਦੇ ਹਨ। ਕੁਝ ਹੋਰ ਵਿਕਲਪ ਵੀ ਹਨ, ਜਿਵੇਂ ਕਿ ਸਾਡੇ ਕਿਊਆਰ (QR) ਕੋਡ ਨੂੰ ਸਕੈਨ ਕਰਨਾ, ਜੋ ਤੁਹਾਨੂੰ ਡਾਊਨਲੋਡ ਲਿੰਕ ਤੇ ਲੈ ਜਾਵੇਗਾ। ਇਸ ਤੋਂ ਇਲਾਵਾ, ਤੁਸੀਂ +91 9619606423 ਤੇ ਮਿਸਡ ਕਾਲ ਦੇ ਸਕਦੇ ਹੋ। ਤੁਹਾਨੂੰ "ਡਾਊਨਲੋਡ ਲਿੰਕ" ਦੇ ਨਾਲ ਇੱਕ ਐਸਐਮਐਸ (SMS) ਪ੍ਰਾਪਤ ਹੋਵੇਗਾ। ਇਸ ਤੇ ਟੈਪ ਕਰੋ ਅਤੇ ਹਿਦਾਇਤ ਅਨੁਸਾਰ ਡਾਊਨਲੋਡ ਕਰਨਾ ਸ਼ੁਰੂ ਕਰੋ।
“ਮੈਂ ਪਿਛਲੇ ਦੋ ਸਾਲਾਂ ਤੋਂ ਰੱਮੀਸਰਕਲ 'ਤੇ ਰੱਮੀ ਖੇਡ ਰਿਹਾ ਹਾਂ ਅਤੇ ਮੈਂ ਇਸ ਨੂੰ ਪੂਰੀ ਤਰ੍ਹਾਂ ਪਸੰਦ ਕਰਦਾ ਹਾਂ! ਮੈਂ ਹਾਲ ਹੀ ਵਿੱਚ ਭਾਗ ਲਿਆ ਹੈ ਅਤੇ ਦੋ ਵਾਰ ਪਹਿਲੇ ਰੈਂਕ ਦੇ ਨਾਲ ਫਾਸਲੇਨ ਫ੍ਰਾਈਡੇਅ ਟੂਰਨਾਮੈਂਟ ਜਿੱਤਿਆ ਹੈ। ਮੈਂ ਬਹੁਤ ਹੀ ਪ੍ਰਭਾਵਿਤ ਅਤੇ ਸ਼ੁਕਰਗੁਜਾਰ ਹਾਂ – ਜੇਤੂ ਰਾਸ਼ੀ ਨੇ ਮੇਰੀ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਕੀਤੀ ਹੈ। ਇਹ ਐਪ ਸਮਝਣ ਅਤੇ ਗੇਮ ਨੂੰ ਨੇਵੀਗੇਟ ਕਰਨ ਲਈ ਆਸਾਨ ਹੈ! ਮੈਨੂੰ ਬੁਲਾਉਣ ਅਤੇ ਜਿੱਤ ਲਈ ਮੈਨੂੰ ਵਧਾਈ ਦੇਣ ਲਈ, ਰੱਮੀਸਰਕਲ ਟੀਮ ਦਾ ਧੰਨਵਾਦ।”
ਸੁਸ਼ੀਲ ਪਿੰਗਲ, ਲਾਤੂਰ, ਮਹਾਰਾਸ਼ਟਰ ਪਹਿਲਾ ਇਨਾਮ ਜੇਤੂ (3.8 ਲੱਖ) ਫਾਸਟ ਲੇਨ ਫ੍ਰਾਈਡੇਅ“ਮੈਂ ਰੰਮੀਸਰਕਲ ਟੂਰਨਾਮੈਂਟਾਂ ਅੰਦਰ 4 ਵਾਰੀ ਲੱਖਾਂ ਤੋਂ ਵੱਧ ਜਿੱਤੇ ਹਨ। ਰੰਮੀਸਰਕਲ ਵਿੱਚ ਜਿੱਤ ਪ੍ਰਾਪਤ ਕਰਨ ਲਈ ਤੇਜ਼ ਯਾਦਾਸ਼ਤ, ਧੀਰਜ਼, ਸ਼ਾਂਤ ਮਨ ਅਤੇ ਚੰਗੀ ਇਕਾਗਰਤਾ ਦੀ ਲੋੜ ਹੁੰਦੀ ਹੈ। ਮੇਰੇ ਲਈ ਇਹ ਇੱਕ ਵਿਸ਼ੇਸ਼ ਅਹਿਸਾਸ ਸੀ ਜਦੋਂ ਮੈਂ ਟੂਰਨਾਮੈਂਟਾਂ ਵਿੱਚ ਪਹਿਲਾ ਇਨਾਮ ਜਿੱਤਿਆ। ਸਹੀ ਹੁਨਰਾਂ ਲਈ ਅਜਿਹੇ ਇੱਕ ਯੋਗ ਅਤੇ ਮੁਕਾਬਲੇ ਵਾਲਾ ਪਲੇਟਫਾਰਮ ਪ੍ਰਦਾਨ ਕਰਨ ਲਈ ਰੰਮੀਸਰਕਲ ਦਾ ਧੰਨਵਾਦ। ਰੰਮੀਸਰਕਲ ਵਿੱਚ ਰੰਮੀ ਖੇਡਣ ਨੂੰ ਮੈਨੂੰ ਮੇਰੇ ਜੀਵਨ ਅੰਦਰ ਬਹੁਤ ਸਾਰੇ ਗੁਣ ਜਿਵੇਂ ਧੀਰਜ਼ ਅਤੇ ਪ੍ਰਸਥਿਤੀਆਂ ਅਨੁਸਾਰ ਜੀਵਨ ਅੰਦਰ ਚੀਜਾਂ ਨੂੰ ਸੰਭਾਲਣ ਦੀ ਯੋਗਤਾ ਮਿਲੀ ਹੈ। ਜੀਵਨ ਸਾਨੂੰ ਬਹੁਤ ਸਾਰੇ ਵਿਕਲਪ ਦਿੰਦਾ ਹੈ, ਸਾਡੇ ਚੁਣਨ ਜਾਂ ਛੱਡਣ ਲਈ, ਰੰਮੀ ਗੇਮ ਦੀ ਤਰ੍ਹਾਂ, ਸਾਨੂੰ ਸਿੱਖਣ ਦੀ ਲੋੜ ਹੁੰਦੀ ਹੈ, ਕਦੋਂ ਖੇਡਣਾ ਹੈ ਅਤੇ ਕਦੋਂ ਛੱਡਣਾ ਹੈ। ਮੈਂ ਰੰਮੀਸਰਕਲ ਵਿੱਚ ਗੰਭੀਰਤਾ ਨਾਲ ਖੇਡਦੇ ਹੋਏ, ਆਪਣੇ ਜੀਵਨ ਵਿੱਚ, ਉਪਰੋਕਤ ਲਾਈਨ ਨੂੰ ਸਿੱਖਿਆ ਹੈ।”
ਥਾਨੀਗੇਵਲੈਨ ਕੇ, ਚੇਨੰਈ, ਤਾਮਿਲਨਾਡੂ ਕੁੱਲ ਜੇਤੂ ਰਾਸ਼ੀ (47.2ਕੇ) ਰੰਮੀ ਮਾਨਸੂਨ ਮਨੀਆ ਵਿੱਚ“ਮੈਂ ਵਿਸ਼ਵਾਸ਼ ਨਹੀਂ ਕਰ ਸਕਦਾ ਹਾਂ ਕਿ ਮੈਂ ਆਰ ਐਸ ਪੀ ਸੰਡੇ ਫਿਨਾਲੇ ਟੂਰਨਾਮੈਂਟ ਦੇ ਪਹਿਲੇ ਜੇਤੂ ਵਜੋਂ 35 ਲੱਖ ਰੁਪਏ ਜਿੱਤੇ ਹਨ। ਇਹ ਮੇਰੇ ਜੀਵਨ ਦਾ ਸਭ ਤੋਂ ਖੁਸ਼ੀ ਭਰਿਆ ਸਮਾਂ ਸੀ। ਗੇਮਿੰਗ ਦਾ ਅਨੁਭਵ ਬੇਹੱਦ ਚੰਗਾ ਸੀ। ਇਸ ਨੂੰ ਯਾਦਗਾਰ ਬਣਾਉਣ ਲਈ ਰੱਮੀਸਰਕਲ ਦਾ ਧੰਨਵਾਦ।”
ਦਿਨੇਸ਼ ਕੁਮਾਰ, ਫੈਜਾਬਾਦ, ਉੱਤਰ ਪ੍ਰਦੇਸ਼ 1ਲਾ ਪੁਰਸਕਾਰ ਜੇਤੂ (35 ਲੱਖ) ਆਰ ਐਸ ਪੀ ਸੰਡੇ ਫਿਨਾਲੇ“ਮਾਈਲਸਟੋਨ ਮੰਡੇ ਟੂਰਨਾਮੈਂਟ ਵਿੱਚ ਪਹਿਲੇ ਇਨਾਮ ਵਜੋਂ 120000 ਰੁਪਏ ਜਿੱਤਣ ਕਰਕੇ ਮੈਂ ਬਹੁਤ ਖੁਸ਼ ਹਾਂ। ਮੈਂ ਪਿਛਲੇ 5 ਸਾਲਾਂ ਲਈ ਰੱਮੀਸਰਕਲ 'ਤੇ ਰੱਮੀ ਖੇਡ ਰਿਹਾ ਹਾਂ ਅਤੇ ਵੱਖ-ਵੱਖ ਫਾਰਮੈਟਾਂ ਤਹਿਤ ਬਹੁਤ ਸਾਰੇ ਟੂਰਨਾਮੈਂਟ ਜਿੱਤੇ ਹਨ। ਪਰ ਹੁਣ ਤੱਕ, ਮੈਂ ਇੱਕ ਹੀ ਵਾਰ ਵਿੱਚ 25,000 ਰੁਪਏ ਵੱਧ ਨਹੀਂ ਜਿੱਤੇ ਹਨ। ਅੰਤ ਵਿੱਚ ਮੈਂ ਇਸ ਵਾਰ 25,000 ਰੁਪਏ ਨਾਲੋਂ ਵੱਧ ਜਿੱਤੇ ਹਨ। ਬਹੁਤ ਬਹੁਤ ਧੰਨਵਾਦ।”
ਸਮੀਰ ਪਰਮਾਰ, ਗਾਂਧੀ ਨਗਰ, ਗੁਜਰਾਤ 1ਲਾ ਪੁਰਸਕਾਰ ਜੇਤੂ (1.2 ਲੱਖ) ਮਾਈਲਸਟੋਨ ਮੰਡੇ“ਮੈਂ ਪਿਛਲੇ ਹਫ਼ਤੇ ਫਾਸਟ ਲੇਨ ਫ੍ਰਾਈਡੇਅ ਟੂਰਨਾਮੈਂਟ ਜਿੱਤਿਆ। ਮੈਨੂੰ ਰੱਮੀਸਰਕਲ ਪਰਿਵਾਰ ਦਾ ਇੱਕ ਹਿੱਸਾ ਬਣਨ 'ਤੇ ਬਹੁਤ ਜਿਆਦਾ ਖੁਸ਼ੀ ਹੈ। ਮੈਂ ਇਸ ਪਲੇਟਫਾਰਮ 'ਤੇ ਪਿਛਲੇ 8 ਸਾਲਾਂ ਤੋਂ ਖੇਡ ਰਿਹਾ ਹਾਂ। ਮੈਨੂੰ ਨਕਦੀ ਜਿੱਤਣ ਵਿੱਚ ਬਹੁਤ ਖੁਸ਼ੀ ਹੈ।”
ਸਿਵਾਪ੍ਰਕਾਸਮ ਟੀ, ਬੰਗਲੌਰ, ਕਰਨਾਟਕ 3ਜਾ ਪੁਰਸਕਾਰ ਜੇਤੂ (1.2 ਲੱਖ) ਫਾਸਟ ਲੇਨ ਫਰਾਈਡੇਅ“ਮੈਂ ਹਰ ਰੋਜ਼ ਰੱਮੀਸਰਕਲ 'ਤੇ ਖੇਡਦਾ ਹਾਂ। ਮੈਂ 600000 ਰੁਪਏ, 350000 ਰੁਪਏ, 300000 ਰੁਪਏ ਜਿੱਤੇ ਸਨ ਅਤੇ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਪੁਰਸਕਾਰ ਜਿੱਤੇ ਸਨ। ਮੈਂ ਇੱਥੇ ਗੇਮ ਖੇਡਣ ਲਈ ਬਹੁਤ ਉਤੇਜਿਤ ਹਾਂ ਅਤੇ ਇਸ ਸਾਇਟ 'ਤੇ ਔਨਲਾਇਨ ਰੱਮੀ ਖੇਡਣ ਵਿੱਚ ਵਧੇਰੇ ਸੁਰੱਖਿਅਤ ਮਹਿਸੂਸ ਵੀ ਕਰਦਾ ਹਾਂ। ਮੈਂ ਰੱਮੀਸਰਕ ਨੂੰ ਪਿਆਰ ਕਰਦਾ ਹਾਂ, ਧੰਨਵਾਦ।”
ਨਾਰਾਇਣਨ ਕੁੱਟੀ, ਬੰਗਲੌਰ, ਕਰਨਾਟਕ ਪਹਿਲਾ ਪੁਰਸਕਾਰ ਜੇਤੂ (3 ਲੱਖ) ਟਰਬੋ ਮੰਗਲਵਾਰ“ਮੈਂ ਪਿਛਲੇ ਪੰਜ ਸਾਲਾਂ ਤੋਂ ਰੱਮੀਸਰਕਲ ਕੋਲ ਇੱਕ ਪੰਜੀਕ੍ਰਿਤ ਖਿਡਾਰੀ ਹਾਂ। ਮੈਂ ਰੱਮੀਸਰਕਲ 'ਤੇ ਉਪਲਬਧ ਸਾਰੇ ਰੱਮੀ ਵੇਰੀਐਂਟ ਲਗਾਤਾਰ ਖੇਡੇ ਹਨ ਜਿਵੇਂ ਪੂਲ ਰੱਮੀ, ਪੁਆਇੰਟਜ਼ ਰੱਮੀ, ਰੇਜ਼, ਰੱਮੀ, ਅਤੇ ਡੀਲਜ਼ ਰੱਮੀ। ਲਗਭੱਗ, ਦੋ ਸਾਲ ਪਹਿਲਾਂ ਮੈਂ ਇਸ ਪਲੇਟਫਾਰਮ 'ਤੇ ਰੱਮੀ ਟੂਰਨਾਮੈਂਟ ਖੇਡਣੇ ਸ਼ੁਰੂ ਕੀਤੇ। ਮੈਂ ਆਪਣੇ ਨਮੂਨੇ ਨੂੰ ਤੁਹਾਡੇ ਨਾਲ ਸਾਂਝਾ ਇਸ ਲਈ ਕਰ ਰਿਹਾ ਹਾਂ ਕਿਉਂਕਿ ਮੈਂ ਇੱਕ ਖਿਡਾਰੀ ਹੋਣ ਦੇ ਨਾਤੇ ਇੱਕ ਅਨੋਖਾ ਅਨੁਭਵ ਪ੍ਰਾਪਤ ਕੀਤਾ ਸੀ। ਮੇਰੀ ਹਰ ਸਮੇਂ 'ਤੇ ਮਦਦ ਕਰਨ ਲਈ ਇੱਕ ਅਜੀਬ ਗਾਹਕ ਸਹਾਇਤਾ ਟੀਮ ਵਾਲਾ ਸੱਚਮੁੱਚ ਇਹ ਇੱਕ ਭਰੋਸੇਯੋਗ ਪਲੇਟਫਾਰਮ ਹੈ। ਅੱਜ, ਮੈਂ ਮਿੱਡ-ਡੇਅ ਬਲੌਕਬਸਟਰ ਵਿੱਚ ਭਾਗ ਲੈਣ ਰਾਹੀਂ ਪਹਿਲਾ ਇਨਾਮ ਜਿੱਤਿਆ ਜਿਸ ਦੀ ਰਾਸ਼ੀ 1 ਲੱਖ ਰੁਪਏ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਜਿੱਤਿਆ ਹੈ। ਇਸ ਦੇ ਨਾਲ ਨਾਲ, ਰੱਮੀਸਰਕਲ ਸਹਾਇਤਾ ਟੀਮ ਦਾ ਵੀ ਧੰਨਵਾਦ, ਜਿਸ ਨੇ ਮੇਰੇ ਮੁੱਦਿਆਂ ਨੂੰ ਹੱਲ ਕਰਨ ਲਈ ਹਮੇਸ਼ਾਂ ਮੇਰੀ ਮਦਦ ਕੀਤੀ ਹੈ। ਇਹ ਮਜੇ ਲੈਣ ਅਤੇ ਅਸਲ ਨਕਦੀ ਵਾਲੇ ਇਨਾਮ ਜਿੱਤਣ ਵਾਲਾ ਇੱਕ ਬਹੁਤ ਵਧੀਆ ਪਲੇਟਫਾਰਮ ਹੈ। ਇੱਕ ਵਾਰ ਫਿਰ ਤੋਂ ਧੰਨਵਾਦ।”
ਅਨੰਤ ਮਾਏਕਾਰ, ਮੁੰਬਈ, ਮਹਾਰਾਸ਼ਟਰ ਪਹਿਲਾ ਪੁਰਸਕਾਰ ਜੇਤੂ (1 ਲੱਖ) ਮਿੱਡ ਡੇਅ ਬਲੌਕਬਸਟਰ ਫਿਨਾਲੇ“ਅੱਜ ਮੈਂ ਫਾਸਟ ਲੇਨ ਫਰਾਈਡੇਅ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਇਹ ਸੁੰਦਰ ਤਰੀਕੇ ਨਾਲ ਚੱਲਦਾ ਰਿਹਾ। ਮੈਂ ਇਸ ਟੂਰਨਾਮੈਂਟ ਵਿੱਚ 6 ਲੱਖ ਰੁਪਏ ਜਿੱਤੇ ਹਨ। ਰੰਮੀਸਰਕਲ ਦਾ ਧੰਨਵਾਦ। ਮੈਨੂੰ ਰੰਮੀ ਖੇਡਣਾ ਪਸੰਦ ਹੈ ਅਤੇ ਇਹ ਖੇਡਣ ਲਈ ਵਧੀਆ ਜਗ੍ਹਾ ਹੈ। ਇਹ ਟੂਰਨਾਮੈਂਟ ਬਹੁਤ ਮਜੇ ਵਾਲੇ ਅਤੇ ਦਿਲਕਸ਼ ਹੁੰਦੇ ਹਨ।”
ਸੁਸ਼ੀਲਕੁਮਾਰ ਮੰਗੁਲੇ, ਲਾਤੂਰ, ਮਹਾਰਾਸ਼ਟਰ ਪਹਿਲਾ ਪੁਰਸਕਾਰ ਜੇਤੂ (6 ਲੱਖ) ਫਾਸਟ ਲੇਨ ਫਰਾਈਡੇਅ“ਮੈਂ ਡੀਆਰਟੀ 2019 ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਬਾਰੇ ਬਹੁਤ ਖੁਸ਼ ਹਾਂ ਅਤੇ ਅਦਭੁੱਤ ਮਹਿਸੂਸ ਕਰ ਰਿਹਾ ਹਾਂ। ਹਰ ਕਿਸੀ ਦਾ ਧੰਨਵਾਦ। ਮੈਂ ਪਿਛਲੇ 8 ਸਾਲਾਂ ਤੋਂ ਇੱਕ ਰੰਮੀਸਰਕਲ ਯੂਜ਼ਰ ਹਾਂ। ਮੈਂ ਪਹਿਲਾਂ ਕੁੱਝ ਕੁ ਟੂਰਨਾਮੈਂਟ ਜਿੱਤੇ ਹਨ। ਪੈਸੇ ਵਾਲੇ ਵੱਡੇ ਪੁਰਸਕਾਰ ਨੇ ਮੈਨੂੰ ਗੇਮ ਵਿੱਚ ਬਣੇ ਰਹਿਣ ਲਈ ਉਤਸ਼ਾਹਿਤ ਕੀਤਾ ਹੈ। ਉਹ ਪਲ ਜਿਸ ਵਿੱਚ ਮੈਂ ਪਹਿਲਾ ਪੁਰਸਕਾਰ ਜਿੱਤਿਆ ਸੀ ਉਹ ਜੀਵਨ ਬਦਲਣ ਵਾਲਾ ਪਲ ਸੀ! ਮੈਂ ਵੱਖ-ਵੱਖ ਥਾਵਾਂ 'ਤੇ ਰੰਮੀ ਖੇਡੀ ਹੈ। ਪਰ, ਰੰਮੀਸਰਕਲ ਹਰ ਪੱਖ ਤੋਂ ਸਭ ਤੋਂ ਚੰਗੀ ਪ੍ਰਤੀਤ ਹੁੰਦੀ ਹੈ। ਗੇਮ ਵਿੰਡੋ ਦੀ ਦਿੱਖ, ਟੂਰਨਾਮੈਂਟ ਦੀ ਬਣਤਰ ਅਤੇ ਪੈਸੇ ਵਾਲੇ ਪੁਰਸਕਾਰ ਤੋਂ ਲੈ ਕੇ। ਅੰਤ ਵਿੱਚ, ਡਾਇਮੰਡ, ਪਲੈਟੀਨਮ ਅਤੇ ਪਲੈਟੀਨਮ ਅਲਾਇਟ ਕਲੱਬਜ਼ ਲਈ ਨਿਕਾਸੀਆਂ ਸ਼ਾਨਦਾਰ ਹਨ। ਇਨਾਮ ਵਾਲੀ ਰਾਸ਼ੀ ਸਕਿੰਟਾਂ ਵਿੱਚ ਤੁਹਾਡੇ ਖਾਤੇ ਵਿੱਚ ਕ੍ਰੈਡਿਟ ਹੋ ਜਾਂਦੀ ਹੈ।”
ਵਿਜੈਕੁਮਾਰ ਪੀ, ਕੌਇੰਬਟੋਰ, ਤਾਮਿਲ ਨਾਡੂ ਪਹਿਲਾ ਪੁਰਸਕਾਰ ਜੇਤੂ (1 ਕਰੋੜ) ਦਿਵਾਲੀ ਰੰਮੀ ਟੂਰਨਾਮੈਂਟ (ਡੀਆਰਟੀ 2019) ਵਿੱਚ“ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਨ ਵਾਲਾ ਇੱਕ ਕੁਆਲਿਟੀ ਮੈਨੇਜ਼ਰ ਹਾਂ। ਮੈਂ ਹਫ਼ਤੇ ਦੇ ਅਖੀਰਲੇ ਦਿਨ ਰੰਮੀਸਰਕਲ ਨਾਲ ਬਿਤਾਉਂਦਾ ਹਾਂ ਅਤੇ ਮੈਂ ਕਦੇ ਵੀ ਆਪਣੇ ਸ਼ਨੀਵਾਰ ਦੇ ਸ਼ੋਅ ਤੋਂ ਨਹੀਂ ਖੁੰਝਦਾ ਹਾਂ। ਮੈਂ ਐਤਵਾਰ ਦੇ ਟੂਰਨਾਮੈਂਟ ਨੂੰ ਜਿੱਤਣ 'ਤੇ ਬਹੁਤ ਖੁਸ਼ ਮਹਿਸੂਸ ਕਰਦਾ ਹਾਂ ਜਿਨ੍ਹਾਂ ਕਰਕੇ ਮੇਰਾ ਇੱਕ ਸੁਪਨਾ ਸਾਕਾਰ ਹੋਵੇਗਾ। ਹਾਂ, ਮੈਂ ਪੁਰਸਕਾਰ ਦੇ ਉਸ ਪੈਸੇ ਨਾਲ ਇੱਕ ਕਾਰ ਖਰੀਦਣਾ ਪਸੰਦ ਕਰਾਂਗਾ।”
ਵਿਨਾਯਾਗਾ ਮੂਰਤੀ, ਕੌਇੰਬਟੌਰ, ਤਾਮਿਲਨਾਡੂ ਦੂਜਾ ਪੁਰਸਕਾਰ ਜੇਤੂ (3.46 ਲੱਖ ਰੁਪਏ) In Sunday Million Tournament“😍ਉਸ ਟੂਰਨਾਮੈਂਟ ਲਈ ਰੰਮੀਸਰਕਲ ਤੁਹਾਡਾ ਧੰਨਵਾਦ ਜੋ ਮੈਂ ਖੇਡਿਆ ਅਤੇ ਜਿੱਤਿਆ ਹੈ। 😊. ਅਜਿਹੀਆਂ ਮਹਾਨ ਗੇਮਾਂ ਸ਼ੁਰੂ ਕਰਨ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ❤. .. ਕਈ ਵਾਰ ਮੈਂ ਜਿੱਤਦਾ ਹਾਂ ਜਾਂ ਮੈਂ ਹਾਰਦਾ ਹਾਂ ਪਰ ਇਹ ਸਾਰਾ ਕੁੱਝ ਉਸ ਗੇਮ ਬਾਰੇ ਹੈ। ਅੱਜ ਮੈਂ ਬਹੁਤ ਪ੍ਰਸੰਨ ਅਤੇ ਖੁਸ਼ ਹਾਂ ਕਿ ਮੈਂ ਇਹ ਜਿੱਤਿਆ ਹੈ..😊”
ਸੈਮ ਪੋਵਾਰ, ਰਾਏਗੜ੍ਹ, ਮਹਾਂਰਾਸ਼ਟਰ ਪਹਿਲਾ ਪੁਰਸਕਾਰ ਜੇਤੂ (3.7 ਲੱਖ ਰੁਪਏ) ਫਿਨਾਲੇ ਦੀਆਂ ਜਿੱਤਾਂ ਲਈ ਪਾਰੀਆਂ ਵਿੱਚ“ਇਹ ਜਿੱਤਣ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ। ਔਨਲਾਇਨ ਰੰਮੀ ਖੇਡਣ ਲਈ ਇੱਕ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਲਈ ਰੰਮੀਸਰਕਲ ਤੁਹਾਡਾ ਧੰਨਵਾਦ।”
ਸਤੀਸ਼ ਕੁਮਾਰ ਗੁਟੁੱਲਾ, ਕੁਰਨੂਲ, ਆਂਧਰਾ ਪ੍ਰਦੇਸ਼, ਤੀਜਾ ਪੁਰਸਕਾਰ ਜੇਤੂ (1.1 ਲੱਖ ਰੁਪਏ) ਫਿਨਾਲੇ ਦੀਆਂ ਜਿੱਤਾਂ ਲਈ ਪਾਰੀਆਂ ਵਿੱਚ“ਗਰੈਂਡ ਹਿਆਤ ਵਿੱਚ ਸ਼ਾਨਦਾਰ ਪ੍ਰਬੰਧ ਕਰਨ ਲਈ ਮੈਂ ਰੰਮੀਸਰਕਲ ਟੀਮ ਦਾ ਧੰਨਵਾਦੀ ਹਾਂ। ਇਹ ਸਰਲ ਰੂਪ ਵਿੱਚ ਸ਼ਾਨਦਾਰ ਹੈ। ਲਾਇਵ ਰੰਮੀ ਖੇਡਣਾ ਵਧੇਰੇ ਰੋਮਾਂਚਕਾਰੀ ਸੀ। ਬਿੱਗ 20 ਮੇਰੇ ਲਈ ਇੱਕ ਵਰਦਾਨ ਵਾਂਗ ਸੀ ਕਿਉਂਕਿ ਮੈਂ ਉਹ ਟੂਰਨਾਮੈਂਟ ਰੁਪਏ 7.5 ਲੱਖ ਦੇ ਇੱਕ ਅਨੋਖੇ ਇਨਾਮ ਨਾਲ ਜਿੱਤਿਆ ਹੈ”
ਜਿਤੇਂਦਰਾ ਚਵਾਨ, ਥਾਨੇ, ਮਹਾਰਾਸ਼ਟਰ ਪਹਿਲਾ ਪੁਰਸਕਾਰ ਜੇਤੂ (7.5 ਲੱਖ ਰੁਪਏ) ਬਿੱਗ ਟੂਰਨਾਮੈਂਟ ਵਿੱਚ (ਗਰੈਂਡ ਰੰਮੀ ਚੈਂਪੀਅਨਸ਼ਿੱਪ 2019)“ਔਨਲਾਇਨ ਰੰਮੀ ਖੇਡਣ ਲਈ ਰੰਮੀਸਰਕਲ ਸਭ ਤੋਂ ਵੱਧ ਭਰੋਸੇਯੋਗ ਵੈਬਸਾਇਟ ਹੈ। ਮੈਂ ਹਾਲ ਹੀ ਵਿੱਚ ਐਸਆਰਟੀ ਗਰੈਂਡ ਫਿਨਾਲੇ ਜਿੱਤਿਆ ਹੈ। ਮੈਂ ਦੇਸ਼ ਵਿੱਚ ਹੁਨਰਮੰਦ ਰੰਮੀ ਖਿਡਾਰੀਆਂ ਨਾਲ ਪ੍ਰਤੀਯੋਗਤਾ ਕੀਤੀ ਹੈ ਅਤੇ ਅੰਤ ਵਿੱਚ ਟੂਰਨਾਮੈਂ ਜਿੱਤਿਆ ਹੈ। ਇਸ ਨੇ ਮੈਨੂੰ ਬੇਹੱਦ ਖੁਸ਼ੀ ਅਤੇ ਇੱਕ ਮਹਾਨ ਅਨੁਭਵ ਦਿੱਤਾ ਹੈ ਜਿਸ ਨੂੰ ਮੈਂ ਆਪਣੇ ਪੂਰੇ ਜੀਵਨ ਵਿੱਚ ਕਦੇ ਨਹੀਂ ਭੁਲਾ ਸਕਦਾ। ਇਹ ਸੰਸਕ੍ਰਿਤੀ ਤਿਆਰ ਕਰਨ ਲਈ ਰੰਮੀਸਰਕਲ ਟੀਮ ਦਾ ਧੰਨਵਾਦ, ਜੋ ਮੇਰੇ ਲਈ ਅਤੇ ਮੇਰੇ ਪਰਿਵਾਰ ਲਈ ਇੱਕ ਯਾਦਗਾਰ ਬਣ ਗਈ ਹੈ।”
ਬਾਲਾਜੀ ਚਿੱਟੀਔਰ, ਚਿੱਟੂਰ, ਆਂਧਰਾ ਪ੍ਰਦੇਸ਼ 5ਵਾਂ ਪੁਰਸਕਾਰ ਜੇਤੂ (ਰੁਪਏ 2.58 ਲੱਖ) ਸੰਸਕ੍ਰਿਤੀ ਰੰਮੀ ਟੂਰਨਾਮੈਂਟ ਵਿੱਚ (ਐਸਆਰਟੀ ਗਰੈਂਡ ਫਿਨਾਲੇ)“ਮੈਂ ਲੱਗਭੱਗ 9 ਸਾਲ ਪਹਿਲਾਂ ਰੰਮੀਸਰਕਲ 'ਤੇ ਖੇਡਣਾ ਸ਼ੁਰੂ ਕੀਤਾ। ਮੈਂ ਤਾਜ ਹੋਟਲ, ਬੰਗਲੌਰ ਵਿਖੇ ਆਯੋਜਿਤ ਆਈਆਰਸੀ ਵਿੱਚ 1000000 ਰੁਪਏ ਜਿੱਤੇ। ਬਿੱਗ ਫਿਨਾਲੇ ਨੂੰ ਜਿੱਤਣ ਲਈ ਇਹ ਇੱਕ ਅਦਭੁੱਤ ਅਤੇ ਸ਼ਾਨਦਾਰ ਅਨੁਭਵ ਸੀ। ਇੱਕ ਸਧਾਰਨ ਪੁਰਸ਼ ਜਿਸ ਅੰਦ ਰੰਮੀ ਲਈ ਇੱਕ ਵੱਡਾ ਜੰਨੂਨ ਹੁੰਦਾ ਹੈ ਉਹ ਇੱਥੇ ਪੈਸੇ ਦੀ ਕੋਈ ਵੀ ਰਾਸ਼ੀ ਜਿੱਤ ਸਕਦਾ ਹੈ। ਮੈਂ ਖੇਡਣ ਲਈ ਅਤੇ ਸ਼ਾਨਦਾਰ ਰੰਮੀ ਅਨੁਭਵ ਹਾਸਲ ਕਰਨ ਲਈ ਆਪਣੇ ਦੋਸਤਾਂ ਨੂੰ ਇਸ ਸਾਇਟ ਦਾ ਸੁਝਾਅ ਦਿੰਦਾ ਹਾਂ।”
ਅਜੀਤ ਐਸ ਐਚ, ਸ਼ਿਮੌਗਾ, ਕਰਨਾਟਕ ਪਹਿਲਾ ਪੁਰਸਕਾਰ ਜੇਤੂ (10 ਲੱਖ ਰੁਪਏ) ਭਾਰਤ ਦੀ ਰੰਮੀ ਚੈਂਪੀਅਨਸ਼ਿੱਪ ਵਿੱਚ (ਆਈਆਰਸੀ)“ਮੈਂ ਕਿੱਕ ਔਫ਼ ਫਿਨਾਲੇ, ਫਾਸਟ ਲੇਨ ਫਰਾਈਡੇ ਅਤੇ ਥ੍ਰਿਲਿੰਗ ਥ੍ਰਸਡੇ ਟੂਰਨਾਮੈਂਟਾਂ ਵਿੱਚ 19,59,939 ਰੁਪਏ ਜਿੱਤੇ ਹਨ। ਮੈਂ ਬੇਹੱਦ ਖੁਸ਼ ਸੀ, ਅਤੇ ਪ੍ਰਤੀਯੋਗਤਾ ਕਰਨ ਅਤੇ ਕੁੱਝ ਕੁ ਸ਼ਾਨਦਾਰ ਰੰਮੀ ਖਿਡਾਰੀਆਂ ਖਿਲਾਫ਼ ਜਿੱਤਣ ਦਾ ਇੱਕ ਵੱਡਾ ਅਹਿਸਾਸ ਸੀ। ਰੰਮੀਸਰਕਲ ਐਪ ਸੁਪਰ-ਫਾਸਟ ਹੈ ਅਤੇ ਵਰਤਣ ਲਈ ਆਸਾਨ ਹੈ। ਰੰਮੀਸਰਕਲ ਟੀਮ ਦਾ ਧੰਨਵਾਦ।”
ਨੀਰਜ਼ ਕਿਲਜੀ, ਰਾਜਕੋਟ, ਗੁਜਰਾਤ ਕੁੱਲ ਜੇਤੂ ਰਾਸ਼ੀ (19.5 ਲੱਖ ਰੁਪਏ) ਕਿੱਕਔਫ਼ ਫਿਨਾਲੇ, ਫਾਸਟ ਲੇਨ ਅਤੇ ਥ੍ਰਿਲਿੰਗ ਥ੍ਰਸਡੇਅ ਵਿੱਚ“ ਇਸ ਸਾਲ ਰੰਮੀਸਰਕਲ ਨੇ ਮੇਰੀ ਦਿਵਾਲੀ ਨੂੰ ਹਮੇਸ਼ਾਂ ਨਾਲੋਂ ਵਧੀਆ ਸਮਾਂ ਬਣਾਇਆ ਹੈ। ਮੈਂ ਡੀਆਰਟੀ ਟੂਰਨਾਮੈਂਟ ਵਿੱਚ 15 ਲੱਖ ਰੁਪਏ ਜਿੱਤੇ ਹਨ। ਮੈਂ ਕੁੱਝ ਕੁ ਸਾਲਾਂ ਤੋਂ ਰੰਮੀ ਖੇਡ ਰਿਹਾ ਹਾਂ ਉਨ੍ਹਾਂ ਸਾਰੇ ਔਨਲਾਇਨ ਗੇਮ ਪਲੇਟਫਾਰਮਾਂ ਵਿੱਚੋਂ ਰੰਮੀਸਰਕਲ ਨੇ ਮੈਨੂੰ ਸਭ ਤੋਂ ਚੰਗਾ ਅਨੁਭਵ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਭਰੋਸੇਯੋਗ ਹੈ। ਰੰਮੀਸਰਕਲ ਟੀਮ ਦਾ ਧੰਨਵਾਦ। ਰੰਮੀਸਰਕਲ 'ਤੇ ਰੰਮੀ ਖੇਡਣ ਦਾ ਸਭ ਤੋਂ ਵਧੀਆ ਭਾਗ ਉਚਿੱਤ ਖੇਡ ਪਾਲਿਸੀਆਂ ਹਨ ਜੋ ਤੁਹਾਡੇ ਲਈ ਇੱਕ ਨਿਰਪੱਖ ਗੇਮ ਨੂੰ ਸੁਨਿਸ਼ਚਿਤ ਕਰਦੀਆਂ ਹਨ ਅਤੇ ਮੇਰੀ ਸ਼ਰਤ ਹੈ ਕਿ ਤੁਸੀਂ ਇਹ ਨੂੰ ਕਿਤੇ ਵੀ ਨਹੀਂ ਮਿਲੇਗਾ।”
ਰਮੇਸ਼ ਅਕੁਰਤੀ, ਗੁੜਗਾਓਂ, ਹਰਿਆਣਾ ਤੀਜਾ ਪੁਰਸਕਾਰ ਵਿਜੇਤਾ (15 ਲੱਖ ਰੁਪਏ) 10ਵੇਂ ਦਿਵਾਲੀ ਰੰਮੀ ਟੂਰਨਾਮੈਂਟ ਵਿੱਚ (ਡੀਆਰਟੀ 2018)“ ਔਨਲਾਈਨ ਰੰਮੀ ਖੇਡਣ ਲਈ ਰੰਮੀਸਰਕਲ ਇੱਕ ਸ਼ਾਨਦਾਰ ਪਲੇਟਫਾਰਮ ਹੈ। ਮੈਂ 11 ਨਵੰਬਾਰ ਨੂੰ ਡੀਆਰਟੀ ਫਿਨਾਲੇ ਖੇਡਿਆ ਅਤੇ 5 ਲੱਖ ਰੁਪਏ ਜਿੱਤੇ! ਟੂਰਨਾਮੈਂਟ ਦਾ ਸਭ ਤੋਂ ਚੰਗਾ ਭਾਗ ਸੀ ਕਿ ਹਰੇਕ ਰਾਊਂਡ ਵਿੱਚ 3 ਖਿਡਾਰੀਆਂ ਨੂੰ ਯੋਗ ਬਣਨ ਲਈ ਮੌਕਾ ਮਿਲਿਆ ਸੀ। ਇਹ ਸਚਮੁੱਚ ਹੈਰਾਨੀਜਨਕ ਹੈ।”
ਜਸਪਾਲ ਸਿੰਘ, ਚੰਡੀਗੜ੍ਹ ਛੇਵਾਂ ਪੁਰਸਕਾਰ ਵਿਜੇਤਾ (5 ਲੱਖ ਰੁਪਏ) ਦਸਵੇਂ ਦਿਵਾਲੀ ਰੰਮੀ ਟੂਰਨਾਮੈਂਟ ਵਿੱਚ (ਡੀਆਰਟੀ 2018)“ ਮੈਂ ਇੱਕ ਸਾਲ ਨਾਲੋਂ ਵੱਧ ਸਮੇਂ ਤੋਂ ਰੰਮੀਸਰਕਲ 'ਤੇ ਰੰਮੀ ਖੇਡ ਰਿਹਾ ਹਾਂ। ਮੈਂ ਡੀਆਰਟੀ ਫਿਨਾਲੇ ਵਿੱਚ 7.5 ਲੱਖ ਰੁਪਏ ਜਿੱਤੇ ਹਨ। ਇਹ ਸ਼ਾਨਦਾਰ ਸੀ ਅਤੇ ਰੰਮੀਸਰਕਲ ਦਾ ਧੰਨਵਾਦ।”
ਮਧੂ ਚਰਨ ਟੀ, ਬੰਗਲੌਰ, ਕਰਨਾਟਕ 5ਵਾਂ ਪੁਰਸਕਾਰ ਜੇਤੂ (7.5 ਲੱਖ ਰੁਪਏ) 10ਵੇਂ ਦਿਵਾਲੀ ਰੰਮੀ ਟੂਰਨਾਮੈਂਟ ਵਿੱਚ (ਡੀਆਰਟੀ 2018))“ ਰੰਮੀ ਔਨਲਾਇਨ ਖੇਡ ਲਈ ਰੰਮੀਸਰਕਲ ਮੇਰਾ ਪਸੰਦੀਦਾ ਪਲੇਟਫਾਰਮ ਹੈ। ਡੀਆਰਟੀ ਵਧੇਰੇ ਰੋਮਾਂਚਕਾਰੀ ਸੀ, ਅਤੇ ਮੈਂ ਇਸ ਨੂੰ ਖੇਡਣ ਵਿੱਚ ਆਨੰਦ ਮਾਣਿਆ। ਮੈਂ ਫਿਨਾਲੇ ਵਿੱਚ 1.5 ਲੱਖ ਰੁਪਏ ਜਿੱਤੇ, ਇਹ ਮੇਰੇ ਜੀਵਨ ਦੇ ਸਭ ਤੋਂ ਖੁਸ਼ਗਵਾਰ ਪਲਾਂ ਵਿੱਚੋਂ ਇੱਕ ਸੀ। ਮੇਰੇ ਲਈ ਇੱਕ ਇਸ ਦਿਵਾਲੀ ਨੂੰ ਯਾਦਗਾਰ ਬਣਾਉਣ ਲਈ ਰੰਮੀਸਰਕਲ ਟੀਮ ਦਾ ਧੰਨਵਾਦ।”
ਰਾਜੂ ਵੈਲੂ, ਕਾਂਚੀਪੁਰਮ, ਤਾਮਿਲ ਨਾਡੂ 10ਵਾਂ ਪੁਰਸਕਾਰ ਜੇਤੂ (1.5 ਲੱਖ ਰੁਪਏ) 10ਵੇਂ ਦਿਵਾਲੀ ਰੰਮੀ ਟੂਰਨਾਮੈਂਟ ਵਿੱਚ (ਡੀਆਰਟੀ 2018)“ ਮੈਨੂੰ ਸੰਡੇ ਮਾਸਟਰਜ਼ ਟੂਰਨਾਮੈਂਟ ਵਿੱਚ ਦੂਜਾ ਪੁਰਸਕਾਰ ਜੇਤੂ ਹੋਣ ਨਾਤੇ ਖੁਸ਼ੀ ਹੈ। ਇਹ ਭਾਰਤ ਵਿੱਚ ਸਭ ਤੋਂ ਵਧੀਆ ਅਤੇ ਵਾਸਤਵਿਕ ਔਨਲਾਇਨ ਗੇਮਿੰਗ ਜੋਨ ਹੈ ਖਾਸ ਕਰਕੇ ਮੇਰੇ ਵਰਗੇ ਸੇਵਾਮੁਕਤ ਲੋਕਾਂ ਲਈ। ਮੈਂ ਹੋਰ ਬਹੁਤ ਸਾਰੇ ਲੋਕਾਂ ਨੂੰ ਰੰਮੀਸਰਕਲ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੰਦਾ ਹਾਂ ਅਤੇ ਇਹ ਸਿੱਖਣ ਲਈ ਕਿ ਰੰਮੀ ਕਿਵੇਂ ਖੇਡਣੀ ਹੈ।”
ਰਮਨਮੂਰਤੀ ਬੀ ਵੀ, ਕਰਨਾਟਕ ਸੰਡੇ ਮਾਸਟਰਜ਼ ਟੂਰਨਾਮੈਂਟ ਵਿੱਚ, ਦੂਜਾ ਇਨਾਮ ਜਿੱਤਿਆ“ ਇਹ ਅਦਭੁੱਤ ਰਿਹਾ ਹੈ ਕਿਉਂਕਿ ਮੈਂ ਵੀਕੈੰਡ ਲੂਟ ਟੂਰਨਾਮੈਂਟ ਵਿੱਚ ₹ 35,000 ਜਿੱਤੇ ਹਨ। ਤੁਹਾਡੇ ਹੁਨਰਾਂ ਨੂੰ ਦਰਸਾਉਣ ਲਈ ambarellabrandsecommerce.com ਇੱਕ ਵਧੀਆ ਸਾਇਟ ਹੈ। ਉਨ੍ਹਾਂ ਦੀ ਕਸਟਮਰ ਕੇਅਰ ਸਹਾਇਤਾ ਸ਼ਾਨਦਾਰ, ਬਹੁਤ ਤੇਜ਼ ਅਤੇ ਭਰੋਸੇਯੋਗ ਹੈ। ਇਸ ਤੋਂ ਇਲਾਵਾ, ਖੇਡਣ ਲਈ ਇਹ ਇੱਕ ਵਾਸਤਵਿਕ ਇੰਡੀਅਨ ਸਾਇਟ ਹੈ। ਮੇਰੇ ਜੀਵਨ ਨੂੰ ਉਤੇਜਿਤ ਅਤੇ ਮਜੇਦਾਰ ਬਣਾਉਣ ਲਈ ਰੰਮੀਸਰਕਲ ਟੀਮ ਦਾ ਧੰਨਵਾਦ।”
ਨਿਖਿਲ ਨਾਥ, ਕਰਨਾਟਕ ਵੀਕੈੰਡ ਲੂਟ ਟੂਰਨਾਮੈਂਟ ਵਿੱਚ ₹ 35000 ਜਿੱਤੇ“ ਮੈਂ ਹੁਣ ਇੱਕ ਸਾਲ ਨਾਲੋਂ ਵੱਧ ਸਮੇਂ ਤੋਂ ਖੇਡ ਰਿਹਾ ਹਾਂ ਅਤੇ ambarellabrandsecommerce.com 'ਤੇ ਖੇਡਣਾ ਇੱਕ ਬਹੁਤ ਹੀ ਅਦਭੁੱਤ ਅਨੁਭਵ ਰਿਹਾ ਹੈ। ਇਹ ਮੇਰੀ ਸਭ ਤੋਂ ਵੱਡੀ ਜਿੱਤ ਸੀ ਜਦੋਂ ਮੈਂ ਪਲੈਟੀਨਮ ਕਲੱਬ ਟਰਨੀ ਵਿੱਚ ₹ 9,000 ਤੋਂ ਵੱਧ ਜਿੱਤੇ। ਮੈਂ ਭਾਰਤੀ ਰੰਮੀ ਖਿਡਾਰੀਆਂ ਨੂੰ ਇਸ ਸਾਇਟ ਦਾ ਨਿਸ਼ਚਿਤ ਹੀ ਸੁਝਾਅ ਦੇਵਾਂਗਾ ਅਤੇ ਉਨ੍ਹਾਂ ਲਈ ਜੋ ਸਿੱਖਣਾ ਚਾਹੁੰਦੇ ਹਨ ਕਿ ਰੰਮੀ ਕਿਵੇਂ ਖੇਡਣੀ ਹੈ।”
ਅਨੰਤ ਪੁਰੋਹਿੱਤ, ਆਂਧਰਾ ਪਲੈਟੀਨਮ ਕਲੱਬ ਪਲੇਅਰ, ₹ 9000 ਤੋਂ ਵੱਧ ਜਿੱਤੇ“ ਸੰਡੇ ਮਾਸਟਰਜ਼ ਟੂਰਨਾਮੈਂਟ ਵਿੱਚ ਪਹਿਲਾ ਪੁਰਸਕਾਰ ਜੇਤੂ ਹੋਣ ਵਿੱਚ ਮੈਨੂੰ ਖੁਸ਼ੀ ਹੈ। ਮੈਂ ਐਚਟੀਸੀ ਡਿਜਾਇਰ 728ਜੀ ਜਿੱਤੀ ਹੈ। ਇਹ ਭਾਰਤ ਵਿੱਚ ਬੇਹਤਰ ਅਤੇ ਵਾਸਤਵਿੱਕ ਔਨਲਾਇਨ ਗੇਮਿੰਗ ਜੋਨ ਹੈ। ਮੈਂ ਹੋਰਨਾਂ ਨੂੰ ਰੰਮੀਸਰਕਲ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੰਦਾ ਹਾਂ ਅਤੇ ਸਿੱਖਣ ਲਈ ਕਿ ਰੰਮੀ ਕਿਵੇਂ ਖੇਡਣੀ ਹੈ। ਰੰਮੀਸਰਕਲ ਧੰਨਵਾਦ।”
ਕਾਰਤਿਕ ਵੀ, ਤਾਮਿਲ ਨਾਡੂ ਸੰਡੇ ਮਾਸਟਰਜ਼ ਟੂਰਨਾਮੈਂਟ ਵਿੱਚ, ਪਹਿਲਾ ਪੁਰਸਕਾਰ ਜੇਤੂ“ ਓਹ ਮੇਰੇ ਰੱਬਾ, ਮੈਂ ਇਹ ਵਿਸ਼ਵਾਸ਼ ਨਹੀਂ ਕਰ ਸਕਦਾ, ਮੈਂ ਆਈਫੋਨ7 ਜਿੱਤਿਆ ਹੈ। ਅਦਭੁੱਤ ਮੋਬਾਇਲ, ਰੰਮੀਸਰਕਲ ਦਾ ਧੰਨਵਾਦ, ਸ਼ਾਨਦਾਰ ਵੈਬਸਾਇਟ!”
ਸੁੰਦਰੇਸਵਰਨ ਸ਼ਾਨਮੁਗਮ, ਤਾਮਿਲ ਨਾਡੂ ਆਈਫੋਨ 7 ਜਿੱਤਿਆ, ਫਰੀ ਹਿੱਟਜ਼ ਟਿਕਟਾਂ ਦਾ ਜੇਤੂ“ ਆਈਫੋਨ ਜਿੱਤਣ 'ਤੇ ਬਹੁਤ ਖੁਸ਼ੀ ਹੈ। ਰੰਮੀ ਖੇਡਣ ਲਈ ਬਹੁਤ ਵਧੀਆ ਐਪ। ਦੂਜੀਆਂ ਸਾਰੀਆਂ ਸਾਇਟਾਂ ਵਿੱਚੋਂ ਰੰਮੀ ਖੇਡਣ ਅਤੇ ਆਨੰਦ ਮਾਣਨ ਲਈ ਸਭ ਤੋਂ ਵਧੀਆ ਸਾਇਟ।”
ਸਤੀਸ਼ ਕੁਮਾਰ ਜੇ, ਆਂਧਰਾ ਪ੍ਰਦੇਸ਼ ਦੂਜਾ ਪੁਰਸਕਾਰ ਵਿਜੇਤਾ, ਸੰਡੇ ਮਾਸਟਰਜ਼ ਟੂਰਨਾਮੈਂਟ ਵਿੱਚ“ ਮੈਂ ਪਿਛਲੇ 2 ਸਾਲਾਂ ਤੋਂ ਰੰਮੀਸਰਕਲ 'ਤੇ ਖੇਡ ਰਿਹਾ ਹਾਂ। ਪਹਿਲਾ ਸੁਪਰ ਸਟਾਰ ਟੂਰਨਾਮੈਂਟ ਜਿੱਤਣ ਤੋਂ ਬਾਅਦ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ। ਧੰਨਵਾਦ ਰੰਮੀਸਰਕਲ।”
ਤਪਨ ਮਲਿਕ, ਮਹਾਰਾਸ਼ਟਰ ਪਹਿਲਾ ਪੁਰਸਕਾਰ ਜੇਤੂ, ਜਿੱਤਿਆ 5 ਲੱਖ, ਰੰਮੀ ਸੁਪਰਸਟਾਰ ਟੂਰਨਾਮੈਂਟ ਵਿੱਚ“ ਇਸ ਸਾਇਟ 'ਤੇ ਰੰਮੀ ਖੇਡਣਾ ਸੱਚਮੁੱਚ ਇੱਕ ਮਹਾਨ ਅਨੁਭਵ ਹੈ। ਕੱਲ੍ਹ, ਮੈਂ ਸਿਲਵਰ ਕਲੱਬ ਟੂਰਨਾਮੈਂਟ ਵਿੱਚ 2250 ਪਹਿਲਾ ਪੁਰਸਕਾਰ ਜਿੱਤਿਆ। ਮੈਂ ਸੱਚਮੁੱਚ ਬਹੁਤ ਖੁਸ਼ ਹਾਂ। ਇਹ ਸਾਇਟ ਵਧੇਰੇ ਵਾਸਤਵਿਕ ਹੈ, ਅਤੇ ਤੁਸੀਂ ਇਸ ਤੇ ਧੋਖਾਧੜੀ ਵਾਲੀਆਂ ਕੋਈ ਵੀ ਗਤੀਵਿਧੀਆਂ ਨਹੀਂ ਕਰ ਸਕਦੇ ਹੋ। ਇਸ ਲਈ, ਲੋਕ ਬਿਨਾਂ ਕਿਸ ਡਰ ਤੋਂ ਪੈਸਾ ਨਿਵੇਸ਼ ਕਰ ਸਕਦੇ ਹਨ ਅਤੇ ਪੁਰਸਕਾਰਾਂ ਦਾ ਆਨੰਦ ਮਾਣ ਸਕਦੇ ਹਨ।”
ਲੋਗੇਸ਼ ਵਾਰਨ, ਤਾਮਿਲ ਨਾਡੂ ਪਹਿਲਾ ਪੁਰਸਕਾਰ ਜੇਤੂ, ਸਿਲਵਰ ਕਲੱਬ ਟੂਰਨਾਮੈਂਟ ਵਿੱਚ*You must be 18 years or older to play real money rummy
* This is an indicative amount only and this includes promotional tournaments and bonuses. Actual amount may differ and would depend on the total number of cash tournaments played on the Website and bonuses claimed by players in a calendar month. Individual winnings depend on your skill and the number of cash tournaments you play in a calendar month.
Players from Andhra Pradesh, Telangana, Assam, Nagaland and Sikkim are not allowed to play online rummy for prizes. Know more
Signup
Enter your mobile number and unlock the best rummy experience.
Verify with OTP
Change Number
Not authorized
Signup
Link your Facebook account and rummy circle account by providing your rummy circle username and password